India International News National News Non classé Political Punjab Punjabi

ਥਾਣੇਦਾਰ ਨੇ ਹੀ ਕੀਤਾ ਸੀ ਆਪਣੇ ਪੁੱਤ ਦਾ ਕਤਲ, ਬਾਅਦ ਵਿਚ ਆਪ ਵੀ ਕਰ ਲਈ ਸੀ ਖੁਦਕੁਸ਼ੀ

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਥਾਣੇਦਾਰ ਨੇ ਆਪ ਹੀ ਆਪਣੇ ਪੁੱਤ ਨੂੰ ਗੋਲੀ ਮਾਰ ਦਿੱਤੀ ਸੀ। ਏਐਸਆਈ ਤੇ ਉਸ ਦਾ ਪੁੱਤ ਗੱਡੀ ਖਰੀਦਣ ਗਏ ਸਨ ਤੇ ਇਸ ਦੌਰਾਨ ਦੋਵਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਥਾਣੇਦਾਰ ਨੇ ਪੁੱਤ ਨੂੰ ਗੋਲੀ ਮਾਰ ਕੇ ਲਾਸ਼ ਉਥੇ ਹੀ ਸੁੱਟ ਦਿੱਤੀ।

Related posts

2️⃣2️⃣ ਅਪ੍ਰੈਲ ,1775 ਦਿੱਲੀ ਫ਼ਤਹਿ ਦਿਵਸ ਚੋ

INP1012

2️⃣8️⃣ ਅਪ੍ਰੈਲ,1663 (2022) (15 ਵੈਸਾਖ,554 ਅਨੁਸਾਰ) ☬ ਜਨਮ ਦਿਨ ਸ਼ਹੀਦ ਭਾਈ ਬਚਿੱਤਰ ਸਿੰਘ ਜ਼ੀ

INP1012

ਉਹ ਕਾਲਾ ਦਿਨ ਆ ਗਿਆ ਜਦੋਂ ਅੰਗਰੇਜ਼ਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਰਾਜ ਦਾ ਅੰਤ ਹੋ ਗਿਆ

INP1012

Leave a Comment