Artical India International News National News Political Punjab Punjabi Social

ਯੂਕਰੇਨ-ਰੂਸ ਸੰਘਰਸ਼ ’ਚ ਭਾਰਤ ਨੇ ਸ਼ਾਂਤੀ ਦਾ ਰਾਹ ਚੁਣਿਆ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ, ਰੂਸ-ਯੂਕਰੇਨ ਯੁੱਧ ਦੇ ਖ਼ਿਲਾਫ਼ ਹੈ ਕਿਉਂਕਿ ਖ਼ੂਨ-ਖ਼ਰਾਬੇ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਕੋਈ ਰਾਹ ਚੁਣਿਆ ਹੈ ਤਾਂ ਉਹ ਸ਼ਾਂਤੀ ਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਹਿੰਸਾ ਦਾ ਫ਼ੌਰੀ ਖਾਤਮਾ ਹੋਵੇ। ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ’ਚ ਚਰਚਾ ਦਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ, ਯੂਕਰੇਨ ਅਤੇ ਰੂਸ ਵਿਚਕਾਰ ਵਾਰਤਾ ਦੇ ਪੱਖ ’ਚ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜੇਕਰ ਭਾਰਤ ਕੋਈ ਸਹਿਯੋਗ ਕਰ ਸਕਦਾ ਹੈ ਤਾਂ ਉਹ ਇਸ ’ਚ ਯੋਗਦਾਨ ਪਾ ਕੇ ਖੁਸ਼ ਹੋਣਗੇ।

Related posts

ਸ਼ੇਰਾਂ ਦੇ ਜਬਾੜੇ-ਪਾੜ ਜਰਨੈਲ,ਸਿਖ ਕੋਮ ਦੇ ਮਹਾਨ ਤੇ ਦੁਨੀਆ ਦੇ ਨੰਬਰ ਇਕ ਜਰਨੈਲ ਸਰਦਾਰ ਹਰੀ ਸਿੰਘ ਨਲੂਆ

INP1012

‘ਪੰਜਾਬ ਵਿਚ ਧੜਾ-ਧੜ ਲੱਗ ਰਹੇ ਪ੍ਰੀਪੇਡ ਬਿਜਲੀ ਮੀਟਰਾਂ ਬਾਰੇ ਜਵਾਬ ਦੇਣ ਭਗਵੰਤ ਮਾਨ’

INP1012

ਇਮਰਾਨ ਖ਼ਾਨ ਦਾ 22 ਸਾਲਾਂ ਦਾ ਸਿਆਸੀ ਸਫ਼ਰ

INP1012

Leave a Comment