International News National News Punjab Punjabi

ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਾਪਣ ਵਾਲੇ ਧੰਮਿੰਦਰ ਅਨੰਦ ਨੂੰ ਲਾਹਣਤਾਂ ਪਾਉਣ ਲਈ ਫਰਾਂਸ ਵਿੱਚ ਪੰਥਕ ਜੱਥੇਬੰਦੀਆਂ ਅਤੇ ਪੰਥਕ ਦਰਦੀਆਂ ਦੀ ਸਾਂਝੀ ਮੀਟਿੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਾਪਣ ਵਾਲੇ ਧੰਮਿੰਦਰ ਅਨੰਦ ਨੂੰ ਲਾਹਣਤਾਂ ਪਾਉਣ ਲਈ ਫਰਾਂਸ ਵਿੱਚ ਪੰਥਕ ਜੱਥੇਬੰਦੀਆਂ ਅਤੇ ਪੰਥਕ ਦਰਦੀਆਂ ਦੀ ਸਾਂਝੀ ਮੀਟਿੰਗ ।
ਫਰਾਂਸ ਵਿੱਚ ਪੰਥਕ ਜੱਥੇਬੰਦੀਆਂ ਅਤੇ ਪੰਥਕ ਦਰਦੀਆਂ ਦੀ ਸਾਂਝੀ ਮੀਟਿੰਗ ਹੋਈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਛਾਪਣ ਵਾਲਾ ਧੰਮਿੰਦਰ ਅਨੰਦ ਨੇ ਤਿਆਰ ਕੀਤਾ ਗਿਆ ਅਸੀ ਇਸ ਦੀ ਨਿੰਦਾ ਅਤੇ ਵਿਰੋਧ ਕਰਦੇ ਹਾਂ ਕਿਸੇ ਵੀ ਇਨਸਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਛਾਪਣ ਦੀ ਆਗਿਆ ਨਹੀ ਸਿਰਫ ਤੇ ਸਿਰਫ SGPC ਕੋਲ ਅਧਿਕਾਰ ਹੈ ਪਰ ਇਸ ਮਸਲੇ ਵਿੱਚ ਹੁਣ SGPC ਕਿਥੇ ਹੈ ।
ਫਰਾਂਸ ਵਿੱਚ ਪੰਥਕ ਜੱਥੇਬੰਦੀਆਂ ਅਤੇ ਪੰਥਕ ਦਰਦੀਆਂ ਨੇ ਸਾਂਝੇ ਤੋਰ ਤੇ ਸਖਤ ਸਟੈਡ ਲਿਆ ਹੈ ਕਿ ਕਿਸੇ ਹਾਲਤ ਵਿੱਚ ਧੰਮਿੰਦਰ ਅਨੰਦ ਵਲੋ ਤਿਆਰ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾ ਲਵੋ ਅਤੇ ਇਸ ਇਨਸਾਨ ਵਲੌ ਜਿਹੜੀ ਘੋਰ ਬਜਟ ਕੁਰਹਿਤ ਕੀਤੀ ਹੈ ਇਸ ਇਨਸਾਨ ਨੂੰ ਮੂੰਹ ਨਾ ਲਾਵੋ ਅਤੇ ਜਿਥੇ ਵੀ ਮਿਲੇ ਲਾਹਣਤਾਂ ਪਾਵੋ ਇਸ ਮਸਲੇ ਵਿੱਚ ਸਮੂਚਾ ਸਿੱਖ ਭਾਈ ਚਾਰਾ ਅਪਣਾ ਫਰਜ ਪਛਾਣੇ .
ਫਰਾਂਸ ਦੀਆਂ ਜੱਥੇਬੰਦੀਆਂ ਅਤੇ ਪੰਥਕ ਦਰਦੀ ਸਰਬੱਤ ਸਰਬੱਤ ਖਾਲਸਾ ਵਲੋ ਥਾਪੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਵਿੱਚ ਸਖਤ ਸਟੈਡ ਲਿਆ ਜਾਵੇ ਤੇ ਖਾਲਸਾ ਪੰਥ ਨੂੰ ਹੁਕਮ ਦਿੱਤਾ ਜਾਵੇ ।

ਜਾਰੀ ਕਰਤਾ ਗੁਰਦਵਾਰਾ ਸਿੰਘ ਸਭਾ ਫਰਾਂਸ

Related posts

ਮੋਗਾ: ਕਬੱਡੀ ਮੁਕਾਬਲੇ ਦੌਰਾਨ ਗੈਂਗਸਟਰ ਹਰਜੀਤ ਸਿੰਘ ਪਿੰਟਾ ਦੀ ਗੋਲੀਆਂ ਮਾਰ ਕੇ ਹੱਤਿਆ

INP1012

ਹਰਭਜਨ ਸਿੰਘ ਵੱਲੋਂ ਰਾਜ ਸਭਾ ਮੈਂਬਰ ਵਜੋਂ ਮਿਲਦੀ ਤਨਖਾਹ ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਲਈ ਦੇਣ ਦਾ ਫੈਸਲਾ

INP1012

2️⃣0️⃣ ਮਈ,1704 ਸੰਨ 1704 ਵਿਚ ਸ੍ਰੀ ਅਨੰਦਪੁਰ ਸਾਹਿਬ ‘ਤੇ ਗੁਆਂਢੀ ਹਿੰਦੂ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ ਨੇ ਬਿਨਾਂ ਭੜਕਾਹਟ ਦੇ 20 ਮਈ ਨੂੰ ਹਮਲਾ ਕੀਤਾ ਸੀ।

INP1012

Leave a Comment